online vidya essay in punjabi

Join School

Face to face.

Welcome to Online Vidya Platform, supporting Punjabi learning worldwide both in the classroom and/or at home. It is designed to deliver language learning through interactive activities, stories, songs and challenges. Our team has designed modern state of art and lessons with easy-to-follow instructions. Units of learning are based on Australian Curriculum. You can enrol directly with us or via collaborated Institutions located in various states and cities. Institutions offer face to face classes with our learning plans and in addition to that may provide online classes for remote students.

Harpreet Kaur (Master of Teaching) NSW-Australia

ਔਨਲਾਈਨ ਵਿਦਿਆ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਜੋ ਸਕੂਲ ਵਿਚ ਅਤੇ/ਜਾਂ ਘਰ ਵਿਚ ਪੰਜਾਬੀ ਸਿੱਖਣ ਵਿਚ ਸਹਾਇਤਾ ਕਰਦਾ ਹੈ। ਇਸਦਾ ਨਿਰਮਾਣ ਭਾਸ਼ਾ ਨੂੰ ਦਿਲਚਸਪ ਗਤੀਵਿਧੀਆਂ, ਕਹਾਣੀਆਂ, ਗੀਤਾਂ ਅਤੇ ਚੁਣੌਤੀਆਂ ਨਾਲ ਸਿੱਖਣ ਲਈ ਕੀਤਾ ਗਿਆ ਹੈ। ਸਾਡੀ ਟੀਮ ਨੇ ਆਧੁਨਿਕ ਕਲਾਕ੍ਰਿਤੀਆਂ ਨਾਲ ਸੌਖੇ ਨਿਰਦੇਸ਼ਾਂ ਸਹਿਤ ਪਾਠਕ੍ਰਮ ਨੂੰ ਬਣਾਇਆ ਹੈ। ਪਾਠ ਅਤੇ ਪੜ੍ਹਾਈ ਅਸਟ੍ਰੇਲੀਆ ਦੇ ਸਿਲੇਬਸ ਤੇ ਅਧਾਰਿਤ ਹਨ। ਤੁਸੀਂ ਸਾਡੇ ਨਾਲ ਸਿੱਧੇ ਤੌਰ ਜਾਂ ਵੱਖ=ਵੱਖ ਰਾਜਾਂ ਅਤੇ ਸ਼ਹਿਰਾਂ ਵਿਚ ਸਾਡੇ ਨਾਲ ਜੁੜੀਆਂ ਸੰਸਥਾਵਾਂ ਰਾਂਹੀ ਦਾਖਲਾ ਲੈ ਸਕਦੇ ਹੋ। ਇਹ ਸੰਸਥਾਵਾਂ ਸਾਡੇ ਪਾਠਕ੍ਰਮ ਅਨੁਸਾਰ ਆਹਮੋ-ਸਾਹਮਣੇ ਜਮਾਤਾਂ ਦੀ ਪੇਸ਼ਕਸ਼ ਕਰਦੀਆਂ ਹਨ ਅਤੇ ਦੂਰ-ਦੁਰਾਡੇ ਰਹਿੰਦੇ ਵਿਦਿਆਰਥੀਆਂ ਲਈ ਔਨਲਾਈਨ ਜਮਾਤਾਂ ਦੀ ਸਹੂਲਤ ਵੀ ਦਿੰਦੀਆਂ ਹਨ।

ਹਰਪ੍ਰੀਤ ਕੌਰ (ਮਾਸਟਰ ਆਫ਼ ਟੀਚੀਂਗ) ਆਸਟ੍ਰੇਲੀਆ

2024 classes are now   running, minimum enrollment age is   5 years, enrollments open for 2024 ਲਈ ਦਾਖਲੇ ਸ਼ੁਰੂ.

online vidya essay in punjabi

Khalsa School Perth

Soan Chiri Logo 1_Akhar

Punjabi School Woolgoolga

Punjabi - ਪੰਜਾਬੀ.

[email protected]

Designed and Created in Australia

Copyright © 2022-23 Online Vidya Pty Ltd

Cash/bank orders.

You can now pay via secure Paypal/Credit card OR EFT. Once payment is done, order will be marked complete your school is notified.

Please quote your ORDER number as reference eg #123

Bsb: 062-667 account : 1054 1379 name: online vidya pty ltd.

Please feel free to ask any thing. We will send information asap.

online vidya essay in punjabi

Punjabi Essay on “Sanjhi Vidiya de Labh te Haniya”, “ਸਾਂਝੀ ਵਿੱਦਿਆ ਦੇ ਲਾਭ ਤੇ ਹਾਨੀਆਂ”, Punjabi Essay for Class 10, Class 12 ,B.A Students and Competitive Examinations.

ਸਾਂਝੀ ਵਿੱਦਿਆ

Sanjhi Vidiya

ਸਾਂਝੀ ਵਿੱਦਿਆ ਦੇ ਲਾਭ ਤੇ ਹਾਨੀਆਂ

Sanjhi Vidiya de Labh te Haniya

ਰੂਪ-ਰੇਖਾ- ਜਾਣ-ਪਛਾਣ, ਮੁਕਾਬਲੇ ਦੀ ਭਾਵਨਾ, ਮਿਲਵਰਤਣ, ਸਫ਼ਾਈ ਦੀ ਭਾਵਨਾ, ਖ਼ਰਚੇ ਦਾ ਘਟਣਾ, ਬਰਾਬਰੀ ਦਾ ਅਹਿਸਾਸ, ਆਚਰਣ ਦੀ ਗਿਰਾਵਟ ਵਿੱਚ ਵਾਧਾ, ਪੜਾਏ ਜਾਣ ਵਾਲੇ ਵਿਸ਼ਿਆਂ ਬਾਰੇ ਕੁੱਝ ਦਲੀਲਾਂ, | ਮੁੰਡਿਆਂ ਵਿੱਚ ਈਰਖਾ ਦੀ ਭਾਵਨਾ, ਸਾਰ-ਅੰਸ਼ ।

ਜਾਣ-ਪਛਾਣ- ਆਧੁਨਿਕ ਯੁੱਗ ਵਿੱਚ ਸਾਡੇ ਦੇਸ਼ ਵਿੱਚ ਕਈ ਤਬਦੀਲੀਆਂ ਆਈਆਂ ਹਨ। ਜੇ ਅਸੀਂ ਬਹੁਤ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਲੜਕੀਆਂ ਨੂੰ ਪੜਾਉਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ। ਕੁੱਝ ਸਮਾਂ ਬੀਤਣ ਤੇ ਲੜਕੀਆਂ ਨੂੰ ਸਕੂਲਾਂ ਦੀ ਵਿੱਦਿਆ ਤੱਕ ਹੀ ਸੀਮਤ ਰੱਖਿਆ ਗਿਆ, ਹੁਣ ਸਮਾਂ ਹੈ ਕਿ ਲੜਕੀਆਂ ਵਿੱਦਿਆ ਵਿੱਚ ਲੜਕਿਆਂ ਦੇ ਮੁਕਾਬਲੇ ਅੱਗੇ ਵੱਧ ਰਹੀਆਂ ਹਨ। ਕੁੱਝ ਸਮਾਂ ਪਹਿਲਾਂ ਲੜਕੇ ਤੇ ਲੜਕੀਆਂ ਨੂੰ ਵਿੱਦਿਆ ਦੇਣ ਲਈ ਵੱਖ-ਵੱਖ ਅਦਾਰੇ ਹੁੰਦੇ ਸਨ ਪਰ ਵਿਗਿਆਨ ਅਤੇ ਤਰੱਕੀ ਦੇ ਵਰਤਮਾਨ ਯੁੱਗ ਵਿੱਚ ਸਾਂਝੀ ਵਿੱਦਿਆ ਨੂੰ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵਿੱਚ ਕਾਫ਼ੀ ਮਹੱਤਵਪੂਰਨ ਸਮਝਿਆ ਗਿਆ ਹੈ। ਭਾਰਤ ਵਿੱਚ ਸਾਂਝੀ ਵਿੱਦਿਆ ਦੇ ਕਈ ਸਕੂਲ ਕਾਲਜ ਖੋਲੇ ਗਏ ਹਨ। ਕਈ ਵਿਦਵਾਨ ਸਾਂਝੀ ਵਿੱਦਿਆ ਦੀ ਲੋੜ ਤੇ ਜ਼ੋਰ ਦਿੰਦੇ ਹਨ ਪਰ ਕਈ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਪਰੰਤੂ ਹੁਣ ਸਾਂਝੀ ਵਿੱਦਿਆ ਦਾ ਵਿਰੋਧ ਲਗਪੱਗ ਖ਼ਤਮ ਹੋ ਗਿਆ ਹੈ।

ਮੁਕਾਬਲੇ ਦੀ ਭਾਵਨਾ – ਸਾਂਝੀ ਵਿੱਦਿਆ ਨਾਲ ਮੁੰਡਿਆਂ-ਕੁੜੀਆਂ ਵਿੱਚ ਪੜਾਈ ਦੇ ਖੇਤਰ ਵਿੱਚ ਮੁਕਾਬਲੇ ਦੀ ਭਾਵਨਾ ਆ ਜਾਂਦੀ ਹੈ। ਉਹ ਇੱਕ-ਦੂਜੇ ਦੀ ਦੇਖਾ-ਦੇਖੀ ਜ਼ਿਆਦਾ ਮਿਹਨਤ ਕਰਦੇ ਹਨ ਤੇ ਚੰਗੇ ਅੰਕ ਪ੍ਰਾਪਤ ਕਰਦੇ ਹਨ। ਇਹ ਮੁਕਾਬਲਾ ਪੜ੍ਹਾਈ ਵਿੱਚ ਹੀ ਨਹੀਂ। ਖੇਡ ਮੁਕਾਬਲਿਆਂ ਤੇ ਹੋਰ ਕਈ ਮੁਕਾਬਲਿਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਹ ਲਗਨ, ਮੁਕਾਬਲੇ ਦੀ । ਭਾਵਨਾ ਤੇ ਨਿਝੱਕਤਾ ਉਹਨਾਂ ਵਿੱਚ ਸਾਂਝੀ ਵਿੱਦਿਆ ਹੀ ਪੈਦਾ ਕਰਦੀ ਹੈ।

ਮਿਲਵਰਤਣ- ਸਾਂਝੀ ਵਿੱਦਿਆ ਨਾਲ ਮੁੰਡੇ-ਕੁੜੀਆਂ ਦੇ ਨੇੜੇ ਰਹਿਣ ਨਾਲ ਆਪਸੀ ਮਿਲਵਰਤਣ ਵੱਧਦਾ ਹੈ। ਮਨੋਵਿਗਿਆਨੀਆਂ ਦੇ ਵਿਚਾਰ ਅਨੁਸਾਰ ਕੁੜੀਆਂ ਮੁੰਡਿਆਂ ਨੂੰ ਦੂਰ-ਦੂਰ ਰੱਖਿਆ ਜਾਵੇ ਤੇ ਆਪਸ ਵਿੱਚ ਬੋਲਣ ਤੋਂ ਮਨ੍ਹਾਂ ਕੀਤਾ ਜਾਵੇ ਤਾਂ ਉਹਨਾਂ ਦਾ ਆਚਰਣ ਵਿਗੜਦਾ ਹੈ ਤੇ ਉਹ ਚੋਰੀ ਛਿਪੇ ਮਿਲਣ ਦੀ ਕੋਸ਼ਸ਼ ਕਰਦੇ ਹਨ। ਜੇ ਉਹਨਾਂ ਨੂੰ ਇਕੱਠੇ ਪੜ੍ਹਨ ਦਿੱਤਾ ਜਾਵੇ ਤਾਂ ਉਹ ਇੱਕਦੂਜੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣਗੇ ਤੇ ਇੱਕ ਦੂਜੇ ਨੂੰ ਸਹਿਯੋਗ ਦੇਣਗੇ। ਇਸ ਤਰ੍ਹਾਂ ਕਰਨ ਨਾਲ ਮੁੰਡੇ ਕੁੜੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਜ਼ਿਆਦਾ ਚੰਗੀ ਤਰ੍ਹਾਂ ਨਿਭਾਉਂਦੇ ਹਨ।

ਸਫ਼ਾਈ ਦੀ ਭਾਵਨਾ- ਕਿਹਾ ਜਾਂਦਾ ਹੈ ਕਿ ਕੁੜੀਆਂ ਹਰ ਚੀਜ਼ ਨੂੰ ਸਲੀਕੇ ਨਾਲ ਰੱਖਦੀਆਂ ਹਨ ਪਰ ਮੁੰਡੇ ਕਈ ਵਾਰ ਇਹੋ ਜਿਹੀਆਂ ਗੱਲਾਂ ਵਿੱਚ ਲਾਪ੍ਰਵਾਹੀ ਵਰਤ ਜਾਂਦੇ ਹਨ। ਜੇ ਮੁੰਡੇ ਕੁੜੀਆਂ ਇਕੱਠੇ ਰਹਿਣਗੇ ਤਾਂ ਮੁੰਡੇ ਵੀ ਸਫ਼ਾਈ ਰੱਖਣ ਦੀ ਕੋਸ਼ਸ਼ ਕਰਨਗੇ। ਇਸ ਤਰ੍ਹਾਂ ਉਹਨਾਂ ਦਾ ਆਲਾ-ਦੁਆਲਾ ਸਾਫ਼ ਰਹੇਗਾ ਤੇ ਉਹਨਾਂ ਦੀ ਸਿਹਤ ਉੱਪਰ ਵੀ ਚੰਗਾ ਪ੍ਰਭਾਵ ਪਵੇਗਾ।

ਖ਼ਰਚੇ ਦਾ ਘਟਣਾ- ਸਾਂਝੀ ਵਿੱਦਿਆ ਦਾ ਦੇਸ਼ ਨੂੰ ਵੀ ਬਹੁਤ ਲਾਭ ਹੁੰਦਾ ਹੈ। ਸਾਂਝੀ ਵਿੱਦਿਆ ਨਾਲ ਸਰਕਾਰ ਨੂੰ ਸਕੂਲ, ਕਾਲਜ ਘੱਟ ਖੋਲਣੇ ਪੈਣਗੇ। ਇਮਾਰਤਾਂ ਤੇ ਘੱਟ ਖ਼ਰਚਾ ਹੋਵੇਗਾ, ਅਧਿਆਪਕ ਘੱਟ ਨਿਯੁਕਤ ਕਰਨੇ ਪੈਣਗੇ।

ਬਰਾਬਰੀ ਦਾ ਅਹਿਸਾਸ- ਕੁੜੀਆਂ ਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਉਹਨਾਂ ਨਾਲ ਮੁੰਡਿਆਂ ਵਰਗਾ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ, ਭਾਵੇਂ ਸਾਡੇ ਦੇਸ਼ ਦੇ ਵਿਧਾਨ ਵਿੱਚ ਇਸਤਰੀ-ਪੁਰਸ਼ ਨੂੰ ਬਰਾਬਰ ਹੱਕ ਦਿੱਤੇ ਗਏ ਹਨ ਪਰ ਅਜੇ ਵੀ ਕਈ ਥਾਵਾਂ ਤੇ ਇਸਤਰੀਆਂ ਨੂੰ ਪੁਰਸ਼ਾਂ ਨਾਲੋਂ ਨੀਵਾਂ ਸਮਝਿਆ ਜਾਂਦਾ ਹੈ। ਇਹ ਬਰਾਬਰੀ ਵਿੱਦਿਅਕ ਸੰਸਥਾਵਾਂ ਵਿੱਚ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਇਸਤਰੀ-ਪੁਰਸ਼ ਵਿੱਚ ਬਰਾਬਰੀ ਦੇ ਭਾਵ ਬਚਪਨ ਤੋਂ ਹੀ ਪ੍ਰਫੁੱਲਤ ਹੁੰਦੇ ਹਨ।

ਆਚਰਣ ਦੀ ਗਿਰਾਵਟ ਵਿੱਚ ਵਾਧਾ – ਕਈ ਵਾਰ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਨੌਜ਼ਆਨ ਮੁੰਡੇ ਕੁੜੀਆਂ ਇੱਕ-ਦੂਜੇ ਦੀ ਯੋਗਤਾ ਕਰਕੇ ਇੱਕ ਦੂਜੇ ਦੇ ਨੇੜੇ ਨਹੀਂ ਹੁੰਦੇ, ਉਹਨਾਂ ਵਿੱਚ ਇੱਕ-ਦੂਜੇ ਪ੍ਰਤੀ ਕੁਦਰਤੀ ਖਿੱਚ ਹੁੰਦੀ ਹੈ। ਕਈ ਵਾਰੀ ਇਹੋ ਜਿਹੀਆਂ ਗੱਲਾਂ ਸੱਚ ਵੀ ਸਾਬਤ ਹੁੰਦੀਆਂ ਹਨ ਤੇ ਇਹਨਾਂ ਦੇ ਨਤੀਜੇ ਵੀ ਭਿਆਨਕ ਹੁੰਦੇ ਹਨ। ਜੇ ਅਸੀਂ ਸੋਚੀਏ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਇਹ ਸਾਂਝੀ ਵਿੱਦਿਆ ਦਾ ਕਸੂਰ ਨਹੀਂ, ਸਗੋਂ ਵਿੱਦਿਆ ਦੇਣ ਦੇ ਵਰਤਮਾਨ ਢੰਗ ਦਾ ਕਸੂਰ ਹੈ। ਵਿਦਿਆਰਥੀਆਂ ਨੂੰ ਇਹ ਸਿੱਖਿਆ ਨਹੀਂ ਦਿੱਤੀ ਜਾਂਦੀ ਕਿ ਉਹਨਾਂ ਨੇ ਕਿਸ ਤਰ੍ਹਾਂ ਮੁਕਾਬਲੇ ਦੀ ਭਾਵਨਾ ਨਾਲ ਇੱਕ ਦੂਜੇ ਤੋਂ ਵੱਧ ਮਿਹਨਤ ਕਰਨੀ ਹੈ। ਸਗੋਂ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਮਾਂ ਬਾਪ ਤੇ ਅਧਿਆਪਕ ਵੀ ਉਹਨਾਂ ਨੂੰ ਇਹੀ ਸਮਝਾਉਂਦੇ ਹਨ ਕਿ ਆਪਸ ਵਿੱਚ ਜ਼ਿਆਦਾ ਗੱਲਬਾਤ ਨਹੀਂ ਕਰਨੀ, ਜਿਸ ਨਾਲ ਉਹ ਇਹ ਸੋਚਦੇ ਹਨ ਕਿ ਸਾਨੂੰ ਗੱਲ ਬਾਤ ਤੋਂ ਕਿਉਂ ਮਨ੍ਹਾਂ ਕੀਤਾ ਜਾਂਦਾ ਹੈ।ਇਸ ਦੇ ਫਲਸਰੂਪ ਆਪਸ ਵਿੱਚ ਇਸ ਚਰਚਾ ਵਿੱਚ ਹੀ ਪਏ ਰਹਿੰਦੇ ਹਨ।ਵਰਤਮਾਨ ਮਨੋਵਿਗਿਆਨੀ ਤਾਂ ਕਹਿੰਦੇ ਹਨ ਕਿ ਮੁੰਡੇ ਕੁੜੀਆਂ ਨੂੰ ਸੈਕਸ ਬਾਰੇ ਪੂਰਾ ਗਿਆਨ ਦੇਣਾ ਚਾਹੀਦਾ ਹੈ, ਇਸ ਨਾਲ ਉਹ ਆਪਣੇ ਸਰੀਰ ਤੇ ਭਵਿੱਖ ਬਾਰੇ ਪੂਰੀ ਤਰ੍ਹਾਂ ਸੁਚੇਤ ਰਹਿੰਦੇ ਹਨ। ਜੇ ਮੰਡੇ-ਕੁੜੀਆਂ ਇਸ ਬਾਰੇ ਜਾਗਰੂਕ ਹੋਣਗੇ ਤਾਂ ਸ਼ਾਇਦ ਏਡਜ਼ ਵਰਗੀ ਬਿਮਾਰੀ ਫੈਲਣੀ ਘੱਟ ਹੋ ਜਾਵੇਗੀ। ਸੋ ਇਹ ਜਾਗਰੂਕਤਾ ਪਾਠਕ੍ਰਮ ਵਿੱਚ ਪੜ੍ਹਾਈ ਦਾ ਹਿੱਸਾ ਹੋਣੀ ਚਾਹੀਦੀ ਹੈ।

ਪੜਾਏ ਜਾਣ ਵਾਲੇ ਵਿਸ਼ਿਆਂ ਬਾਰੇ ਕੁੱਝ ਦਲੀਲਾਂ- ਕੁੱਝ ਲੋਕ ਇਹ ਵੀ ਕਹਿੰਦੇ ਹਨ ਕਿ ਕੁੜੀਆਂ ਮੁੰਡਿਆਂ ਦੇ ਵਿਸ਼ੇ ਵੱਖਰੇ-ਵੱਖਰੇ ਹੋਣੇ ਚਾਹੀਦੇ ਹਨ ਕਿਉਂਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ-ਵੱਖਰੀਆਂ ਹਨ। ਇਹ ਦਲੀਲ ਕਿਸੇ ਹੱਦ ਤੱਕ ਠੀਕ ਵੀ ਲੱਗਦੀ ਹੈ ਕਿਉਂ ਕਿ ਕੁੜੀਆਂ ਨੂੰ ਬੱਚੇ ਪਾਲਣ ਤੇ ਘਰ ਸੰਭਾਲਣ ਦੀ ਵਿੱਦਿਆ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਸੁਘੜਸੁਆਣੀਆਂ ਬਣ ਸਕਣ। ਰਾਜਨੀਤੀ, ਸਾਇੰਸ ਆਦਿ ਵਿਸ਼ੇ ਦੋਨਾਂ ਲਈ ਜ਼ਰੂਰੀ ਹਨ ਕਿਉਂ ਕਿ ਅੱਜ ਹਰ ਖੇਤਰ ਵਿੱਚ ਇਸਤਰੀਆਂ ਪੁਰਸ਼ਾਂ ਦੇ ਮੁਕਾਬਲੇ ਬਰਾਬਰ ਜ਼ਿੰਮੇਵਾਰੀਆਂ ਸੰਭਾਲ ਰਹੀਆਂ ਹਨ। ਭਾਰਤ ਵਿੱਚ ਕੁੱਝ ਅਜਿਹੀਆਂ ਇਸਤਰੀਆਂ ਜਿਵੇਂ ਕਿ ਇੰਦਰਾਂ ਗਾਂਧੀ, ਤਿਭਾ ਪਾਟਲ, ਕਲਪਨਾ ਚਾਵਲਾ ਆਦਿ ਦੇ ਨਾ ਬੜੇ ਮਾਣ ਨਾਲ ਲਏ ਜਾਂਦੇ ਹਨ।

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

Save my name, email, and website in this browser for the next time I comment.

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay, Lekh on "Sanjhi Vidiya","ਸਾਂਝੀ ਵਿੱਦਿਆ " Punjabi Paragraph, Speech for Class 8, 9, 10, 11, 12 Students in Punjabi Language.

ਸਾਂਝੀ ਵਿੱਦਿਆ  sanjhi vidiya .

online vidya essay in punjabi

ਸੂਕਲਾਂ, ਕਾਲਜਾਂ ਅੰਦਰ ਮੁੰਡਿਆਂ ਤੇ ਕੁੜੀਆਂ ਦੇ ਇੱਕਠੇ ਪੜਾਈ ਕਰਨ ਨੂੰ ਸਾਂਝੀ ਵਿੱਦਿਆ ਦਾ ਨਾਂ ਦਿੱਤਾ ਗਿਆ ਹੈ । ਉਹ ਇਕੋ ਕਮਰੇ ਵਿੱਚ ਬੈਠ ਕੇ ਇਕੋ ਜਿਹੇ ਹੀ ਵਿਸ਼ੇ ਅਧਿਆਪਕ ਤੋਂ ਪੜ੍ਹਦੇ ਹਨ ਤੇ ਇਕੋ ਹੀ ਪ੍ਰੀਖਿਆ ਪਾਸ ਕਰਕੇ ਡਿਗਰੀਆਂ ਲੈਂਦੇ ਹਨ । ਸਾਂਝੀ ਵਿੱਦਿਆ ਤਾਂ ਪੁਰਾਤਨ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ | ਪੁਰਾਣੇ ਸਮਿਆਂ ਵਿੱਚ ਕੁੜੀਆਂ ਮੁੰਡੇ ਆਸ਼ਰਮ ਅੰਦਰ ਜਾ ਕੇ ਸਿੱਖਿਆ ਪ੍ਰਾਪਤ ਕਰਦੇ ਸਨ ।

ਫੇਰ ਸਮਾਂ ਪਾ ਕੇ ਭਾਰਤ ਅੰਦਰ ਅਗਰੇਜ ਆਏ ਤਾਂ ਉਹਨਾਂ ਨੇ ਆਖਿਆ ਕਿ ਔਰਤ ਤੇ ਮਰਦ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਇਕ ਸਮਾਨ ਅਧਿਕਾਰ ਹੈ । ਇਸ ਖਾਤਰ ਉਹਨਾਂ ਨੇ ਕਾਨੂੰਨ ਵੀ ਬਣਾਏ । ਸਾਂਝੀ ਵਿੱਦਿਆ ਦਾ ਇਹ ਲਾਭ ਹੁੰਦਾ ਹੈ ਕਿ ਕੁੜੀਆਂ ਤੇ ਮੁੰਡਿਆਂ ਅੰਦਰ ਆਪਸ ਵਿੱਚ ਮੇਲ-ਮਿਲਾਪ ਵੱਧਧਾ ਹੈ । ਜਿਥੇ ਕੁੜੀਆਂ ਮੁੰਡੇ ਵੱਖਰੇ ਵੱਖਰੇ ਪੜ੍ਹਦੇ ਹਨ ਤਾਂ ਉਹ ਇਕ ਦੂਜੇ ਨੂੰ ਮਿਲਣ ਤਰਸਦੇ ਰਹਿੰਦੇ ਹਨ। ਕਈ ਵਾਰੀ ਉਹ ਮਿਲਣ ਖਾਤਰ ਘਟੀਆ ਢੰਗ ਤਰੀਕੇ ਵੀ ਅਪਣਾਉਂਦੇ ਹਨ । ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਦੂਰ ਰਹਿਣ ਨਾਲ ਮੁੰਡਿਆਂ ਤੇ ਕੁੜੀਆਂ ਦੇ ਆਚਰਨ ਵਿਗੜਨ ਦਾ ਡਰ ਹੁੰਦਾ ਹੈ । ਉਹ ਇਕ ਦੂਜੇ ਨੂੰ ਇੱਕਲਿਆਂ ਮਿਲ ਕੇ ਕਈ ਗਲਤ ਕੰਮ ਕਰ ਸਕਦੇ ਹਨ । ਲੇਕਿਨ ਇੱਕਠੇ ਪੜ੍ਹਨ ਕਰਕੇ ਅੰਰਥਾਤ ਸਾਂਝੀ ਵਿੱਦਿਆ ਪ੍ਰਾਪਤ ਕਰਨ ਕਰਕੇ ਉਹ ਬੁਰਾਈ ਤੋਂ ਦੂਰ ਰਹਿੰਦੇ ਹਨ । ਵੇਖਿਆ ਗਿਆ ਹੈ ਕਿ ਮੁੰਡੇ ਕੁੜੀਆਂ ਦੁਆਰਾ ਇੱਕਠੇ ਸਿੱਖਿਆ ਪ੍ਰਾਪਤ ਕਰਨ ਕਰਕੇ ਉਹ ਇਕ ਦੂਜੇ ਦੀ ਨਿਗਾਹਾਂ ਵਿੱਚ ਚੰਗਾ ਬਣਨ ਖਾਤਰ ਪੜ੍ਹਾਈ ਵਿੱਚ ਵਧੇਰੇ ਮਿਹਨਤ ਕਰਦੇ ਹਨ ।

ਇਸ ਦਾ ਇਹ ਸਿੱਟਾ ਨਿਕਲਦਾ ਹੈ ਕਿ ਉਹਨਾਂ ਅੰਦਰ ਮੁਕਾਬਲੇ ਦੀ ਸਾਫ ਸੁਥਰੀ ਭਾਵਨਾ ਕਾਇਮ ਹੁੰਦੀ ਹੈ । ਮੁੰਡੇ ਇਹ ਸੋਚਦੇ ਹਨ ਕਿ ਕੁੜੀਆਂ ਨਾਲੋਂ ਵੱਧ ਨੰਬਰ ਪ੍ਰਾਪਤ ਕਰਨੇ ਹਨ ਅਤੇ ਕੁੜੀਆਂ ਸੋਚਦੀਆਂ ਹਨ ਕਿ ਉਹਨਾਂ ਨੇ ਮੁੰਡਿਆਂ ਨਾਲੋਂ ਵੱਧ ਨੰਬਰ ਪ੍ਰਾਪਤ ਕਰਨੇ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਿਰਫ਼ ਪੜ੍ਹਾਈ ਵਿੱਚ ਉਹਨਾਂ ਦਾ ਹੀ ਨਾਂ ਰੋਸ਼ਨ ਨਹੀਂ ਹੁੰਦਾ ਬਲਕਿ ਸਕੂਲ, ਕਾਲਜ ਦਾ ਨਾਂ ਵੀ ਰੋਸ਼ਨ' ਹੁੰਦਾ ਹੈ । ਜੇ ਕੁੜੀਆਂ ਮੁੰਡੇ ਇੱਕਠੇ ਸਿੱਖਿਆ ਪ੍ਰਾਪਤ ਕਰਤ੍ਰੀ ਤਾਂ ਸਰਕਾਰ ਦਾ ਵੀ ਖਰਚਾ ਘੱਟ ਹੋਵੇਗਾ । ਜੇ ਸਾਂਝੀ ਵਿੱਦਿਆ ਨਾਲ ਸੋਹਣਾ ਕੰਮ ਚਲ ਸਕਦਾ ਹੈ ਤਾਂ ਵਿੱਚ ਅਸੀਂ ਦੇਸ ਉੱਤੇ ਵਾਧੂ ਭਾਰ ਕਿਉਂ ਪਾਈਏ |

ਇਸ ਤਰਾਂ ਸਾਂਝੀ ਵਿੱਦਿਆ ਪ੍ਰਾਪਤ ਕਰਨ ਦੇਸ ਤੇ ਸਮਾਜ ਦੀ ਭਲਾਈ ਹੀ ਹੈ । ਪਹਿਲਾਂ ਸਕੂਲ ਪੱਧਰ ਤੇ ਸਾਂਝੀ ਵਿੱਦਿਆ ਲਾਜ਼ਮੀ ਕਰਾਰ ਦਿੱਤੀ ਜਾਵੇ ਤੇ ਫਿਰ ਇਸ ਨੂੰ ਕਾਲਜ ਪੱਧਰ ਤੇ ਵੀ ਲਿਜਾਇਆ ਜਾ ਸਕਦਾ ਹੈ । ਇਸ ਦਾ ਸਿੱਟਾ ਇਹ ਨਿਕਲੇਗਾ ਕਿ ਇਹ ਸਿੱਖਿਆ ਕਿ ਚੰਗਾ ਤੇ ਨਰੋਆ ਸਮਾਜ ਪੈਦਾ ਕਰੇਗੀ ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

HindiVyakran

  • नर्सरी निबंध
  • सूक्तिपरक निबंध
  • सामान्य निबंध
  • दीर्घ निबंध
  • संस्कृत निबंध
  • संस्कृत पत्र
  • संस्कृत व्याकरण
  • संस्कृत कविता
  • संस्कृत कहानियाँ
  • संस्कृत शब्दावली
  • पत्र लेखन
  • संवाद लेखन
  • जीवन परिचय
  • डायरी लेखन
  • वृत्तांत लेखन
  • सूचना लेखन
  • रिपोर्ट लेखन
  • विज्ञापन

Header$type=social_icons

  • commentsSystem

Punjabi Essay on "Women Education", “ਇਸਤਰੀ ਵਿੱਦਿਆ ਪੰਜਾਬੀ ਲੇਖ”, “Sanjhi Vidya”, Punjabi Essay for Class 5, 6, 7, 8, 9 and 10

Essay on Women Education in Punjabi Language : In this article, we are providing  ਇਸਤਰੀ ਵਿੱਦਿਆ ਪੰਜਾਬੀ ਲੇਖ  for students. Punjabi Essay/Par...

ਵਿੱਦਿਆ ਇਕ ਚਾਨਣ ਹੈ ਤੇ ਜੇਹਾਲ ਹਨੇਰਾ । ਹਨੇਰੇ ਵਿਚ ਕੋਈ ਵੀ ਉੱਨਤੀ ਨਹੀਂ ਕਰ ਸਕਦਾ ਭਾਵੇਂ ਉਹ ਇਸਤਰੀ ਹੈ ਅਤੇ ਭਾਵੇਂ ਮਰਦ। ਸਾਡੇ ਦੇਸ਼ ਵਿਚ ਵਿੱਦਿਆ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ । ਪਰ ਇਸਤਰੀ ਵਿੱਦਿਆ ਵਲ ਕੋਈ ਉਚੇਚੇ ਯਤਨ ਨਹੀਂ ਕੀਤੇ ਗਏ। ਇਹੋ ਕਾਰਨ ਹੈ ਕਿ ਸਾਡਾ ਦੇਸ਼ ਉੱਨਤੀ ਦੀ ਦੌੜ ਵਿਚ ਕਾਫ਼ੀ ਪਿੱਛੇ ਰਹਿ ਗਿਆ ਹੈ । ਨਾਰੀ ਜਾਤੀ ਸਮਾਜ ਦਾ ਅੱਧਾ ਭਾਗ ਹੈ । ਜੇ ਅੱਧੀ ਵਸੋਂ ਅਨਪੜ ਹੀ ਰਹਿ ਗਈ ਤਾਂ ਦੇਸ਼ ਉੱਨਤੀ ਦੀਆਂ ਸਿੱਖਰਾਂ ਨੂੰ ਛੂਹ ਹੀ, ਕਿਵੇਂ ਸਕਦਾ ਹੈ ? ਜੇ ਅਸੀ ਇਕ ਪੁਰਬ ਨੂੰ ਸਿੱਖਿਅਤ ਕਰਦੇ ਹਾਂ ਤਾ ਇਕ ਪੁਰਸ਼ ਹੀ ਸਿੱਖਿਅਤ ਹੁੰਦਾ ਹੈ ਪਰ ਜੇ ਇਕ ਨਾਰੀ ਨੂੰ ਸਿੱਖਿਆ ਦਿੱਤੀ ਜਾਵੇ ਤਾ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ । ਨਾਰੀ ਇਸ ਪ੍ਰੇਰਨਾ ਦਾ ਸਾਧਨ ਹੈ, ਜੋ ਭੈਣ ਬਣ ਕੇ ਵੀਰ ਨੂੰ, ਪਤਨੀ ਬਣ ਕੇ ਪਤੀ ਨੂੰ, ਮਾਂ ਬਣ ਕੇ ਧੀਆਂ ਤੇ ਪੁੱਤਰਾਂ ਨੂੰ ਚੰਗੇ ਜਾਂ ਮੰਦੇ ਰਾਹ ਤੇ ਪਾਉਂਦੀ ਹੈ ।

ਸੁਹਜ ਪਿਆਰ, ਮਿਲਾਪ, ਕੋਮਲਤਾ, ਸਹਿਟਸ਼ੀਲਤਾ ਅਤੇ ਮਿੱਠੇ ਬੋਲ ਆਦਿ ਦੈਵੀ ਗੁਣਾਂ ਦੀ ਦਾਤ ਕੁਦਰਤ ਨੇ ਮਰਦਾਂ ਨਾਲੋਂ ਇਸਤਰੀਆਂ ਨੂੰ ਵਧੇਰੇ ਬਖਸ਼ੀ ਹੈ । ਆਪਣੇ ਇਨ੍ਹਾਂ ਗੁਣਾਂ ਕਾਰਨ ਕਈ ਕੰਮ ਅਜਿਹੇ ਹਨ ਜੋ ਇਸਤਰੀ ਮਰਦ ਨਾਲੋਂ ਸੁਹਣੇ ਨਿਭਾ ਲੈਂਦੀ ਹੈ ਜਿਵੇਂ-ਅਧਿਆਪਕ, ਏਅਰ-ਹੋਸਟੈਸ, ਸੇਲਜ ਗਰਲ, ਨਰਸ ਆਦਿ ਦਾ ਕੰਮ ।

ਜੇ ਮਰਦ ਪੜ੍ਹਿਆ ਹੋਵੇ ਅਤੇ ਔਰਤ ਅਨਪੜ੍ਹ ਹੋਵੇ ਤਾਂ ਉਨ੍ਹਾਂ ਦੇ ਵਿਚਾਰ ਕਦੇ ਨਹੀਂ ਮਿਲਏ । ਜਿਸ ਨਾਲ ਘਰ ਵਿਚ ਖੁਸ਼ੀ ਨਹੀਂ ਰਹਿੰਦੀ ਅਤੇ ਦੋ ਪਹੀਆਂ ਵਾਲੀ ਗੱਡੀ ਡਰਾਮਗਾਉਣ ਲੱਗਦੀ ਹੈ । ਅਨਪਤ ਹੋਣ ਕਰਕੇ ਉਹ ਪਤੀ ਦੀ ਕਮਾਈ ਨੂੰ ਸੁਚੱਜੇ ਢੰਗ ਨਾਲ ਖਰਚ ਵੀ ਨਹੀਂ ਕਰ ਸਕਈ । ਬੱਜਟ ਅਨੁਸਾਰ ਘਰ ਨੂੰ ਹੀਂ ਚਲਾ ਸਕਦੀ । ਜੇ ਇਸਤਰੀ ਪੜੀ ਲਿਖੀ ਹੋਵੇਗੀ ਤਾਂ ਉਹ ਜ਼ਰੂਰੀ ਖਰਚੇ ਕਰ ਕੇ ਬੇਲੋੜੇ ਖਰਚੇ ਪਿੱਛੇ ਕਰ ਦੇਵੇਗੀ ।

ਪਤੀ ਘਰ ਦਾ ਮੁੱਖੀਆ ਹੁੰਦਾ ਹੈ ਤੇ ਪਤਨੀ ਸਲਾਹਕਾਰ । ਜਿਵੇਂ ਰਾਜੇ ਦਾ ਵਜ਼ੀਰ | ਇਕ ਸਿੱਖਿਅਤ ਨਾਰੀ ਹੀ ਪਤੀ ਨੂੰ ਸਮੇਂ ਅਨੁਸਾਰ ਯੋਗ ਸਲਾਹ ਦੇ ਸਕਦੀ ਹੈ। ਦੁਨੀਆਂ ਦੇ ਵੱਡੇ ਅਤੇ ਪ੍ਰਸਿੱਧ ਆਦਮੀਆਂ ਵਿਚੋਂ ਬਹੁਤਿਆਂ ਦੀ ਉੱਨਤੀ ਦਾ ਕਾਰਨ ਉਨ੍ਹਾਂ ਦੀਆਂ ਸੁਘੜ ਮਾਵਾਂ ਹੀ ਹੋਈਆਂ ਹਨ । ਇਕ ਸਿਆਣੀ ਮਾਂ ਬੱਚੇ ਵਿਚ ਮੁੱਢ ਤੋਂ ਹੀ ਅਜਿਹੇ ਨਤਿਕ ਗੁਣਾਂ ਦੀ ਨੀਂਹ ਧਰਦੀ ਹੈ ਕਿ ਉਹ ਮਹਾਨ ਵਿਅਕਤੀ ਦੇ ਰੂਪ ਵਿਚ ਸਮਾਜ ਦੇ ਸਾਹਮਣੇ ਆਵੇ । ਕਈ ਲੋਕ ਔਰਤ ਨੂੰ ਚਾਰ ਦੀਵਾਰੀ ਵਿਚ ਬੰਦ ਰੱਖ ਕੇ ਘਰੇਲੂ ਕੰਮਾਂ ਤੱਕ ਸੀਮਿਤ ਰੱਖਣਾ ਚਾਹੁੰਦੇ ਹਨ । ਉਹ ਇਸ ਦੇ ਵਿਰੋਧ ਵਿਚ ਕੁੱਝ ਦਲੀਲਾਂ ਦਿੰਦੇ ਹਨ ।

ਇੰਦਰਾ ਗਾਂਧੀ, ਸਰੋਜਨੀ ਨਾਇਡੂ, ਰਾਣੀ ਝਾਂਸੀ ਅਤੇ ਮੈਡਮ ਕਿਉਗੇ ਜਿਹੀਆਂ ਨਾਰੀਆਂ ਦੀ ਉਦਾਹਰਣਾਂ ਸਾਡੇ ਸਾਹਮਣੇ ਹੈ ਜਿਨ੍ਹਾਂ ਨੇ ਯੋਗ ਸਿੱਖਿਆ ਪ੍ਰਾਪਤ ਕੀਤੀ ਤੇ ਮਰਦਾਂ ਨੂੰ ਵੀ ਪਛਾਣ ਕੇ ਰੱਖ ਦਿਤਾ। ਸਪੱਸ਼ਟ ਹੈ ਕਿ ਨਾਰੀ ਦੇ ਗੁਣਾਂ ਨੂੰ ਇਸਤਰੀ ਵਿੱਦਿਆ ਨਾਲ ਹੀ ਨਿਖਾਰਿਆਂ ਜਾਂ ਸਕਦਾ ਹੈ ।

Twitter

100+ Social Counters$type=social_counter

  • fixedSidebar
  • showMoreText

/gi-clock-o/ WEEK TRENDING$type=list

  • गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...

' border=

  • दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...

RECENT WITH THUMBS$type=blogging$m=0$cate=0$sn=0$rm=0$c=4$va=0

  • 10 line essay
  • 10 Lines in Gujarati
  • Aapka Bunty
  • Aarti Sangrah
  • Akbar Birbal
  • anuched lekhan
  • asprishyata
  • Bahu ki Vida
  • Bengali Essays
  • Bengali Letters
  • bengali stories
  • best hindi poem
  • Bhagat ki Gat
  • Bhagwati Charan Varma
  • Bhishma Shahni
  • Bhor ka Tara
  • Boodhi Kaki
  • Chandradhar Sharma Guleri
  • charitra chitran
  • Chief ki Daawat
  • Chini Feriwala
  • chitralekha
  • Chota jadugar
  • Claim Kahani
  • Dairy Lekhan
  • Daroga Amichand
  • deshbhkati poem
  • Dharmaveer Bharti
  • Dharmveer Bharti
  • Diary Lekhan
  • Do Bailon ki Katha
  • Dushyant Kumar
  • Eidgah Kahani
  • Essay on Animals
  • festival poems
  • French Essays
  • funny hindi poem
  • funny hindi story
  • German essays
  • Gujarati Nibandh
  • gujarati patra
  • Guliki Banno
  • Gulli Danda Kahani
  • Haar ki Jeet
  • Harishankar Parsai
  • hindi grammar
  • hindi motivational story
  • hindi poem for kids
  • hindi poems
  • hindi rhyms
  • hindi short poems
  • hindi stories with moral
  • Information
  • Jagdish Chandra Mathur
  • Jahirat Lekhan
  • jainendra Kumar
  • jatak story
  • Jayshankar Prasad
  • Jeep par Sawar Illian
  • jivan parichay
  • Kashinath Singh
  • kavita in hindi
  • Kedarnath Agrawal
  • Khoyi Hui Dishayen
  • Kya Pooja Kya Archan Re Kavita
  • Madhur madhur mere deepak jal
  • Mahadevi Varma
  • Mahanagar Ki Maithili
  • Main Haar Gayi
  • Maithilisharan Gupt
  • Majboori Kahani
  • malayalam essay
  • malayalam letter
  • malayalam speech
  • malayalam words
  • Mannu Bhandari
  • Marathi Kathapurti Lekhan
  • Marathi Nibandh
  • Marathi Patra
  • Marathi Samvad
  • marathi vritant lekhan
  • Mohan Rakesh
  • Mohandas Naimishrai
  • MOTHERS DAY POEM
  • Narendra Sharma
  • Nasha Kahani
  • Neeli Jheel
  • nursery rhymes
  • odia letters
  • Panch Parmeshwar
  • panchtantra
  • Parinde Kahani
  • Paryayvachi Shabd
  • Poos ki Raat
  • Portuguese Essays
  • Punjabi Essays
  • Punjabi Letters
  • Punjabi Poems
  • Raja Nirbansiya
  • Rajendra yadav
  • Rakh Kahani
  • Ramesh Bakshi
  • Ramvriksh Benipuri
  • Rani Ma ka Chabutra
  • Russian Essays
  • Sadgati Kahani
  • samvad lekhan
  • Samvad yojna
  • Samvidhanvad
  • Sandesh Lekhan
  • sanskrit biography
  • Sanskrit Dialogue Writing
  • sanskrit essay
  • sanskrit grammar
  • sanskrit patra
  • Sanskrit Poem
  • sanskrit story
  • Sanskrit words
  • Sara Akash Upanyas
  • Savitri Number 2
  • Shankar Puntambekar
  • Sharad Joshi
  • Shatranj Ke Khiladi
  • short essay
  • spanish essays
  • Striling-Pulling
  • Subhadra Kumari Chauhan
  • Subhan Khan
  • Suchana Lekhan
  • Sudha Arora
  • Sukh Kahani
  • suktiparak nibandh
  • Suryakant Tripathi Nirala
  • Swarg aur Prithvi
  • Tasveer Kahani
  • Telugu Stories
  • UPSC Essays
  • Usne Kaha Tha
  • Vinod Rastogi
  • Vrutant lekhan
  • Wahi ki Wahi Baat
  • Yahi Sach Hai kahani
  • Yoddha Kahani
  • Zaheer Qureshi
  • कहानी लेखन
  • कहानी सारांश
  • तेनालीराम
  • मेरी माँ
  • लोककथा
  • शिकायती पत्र
  • हजारी प्रसाद द्विवेदी जी
  • हिंदी कहानी

RECENT$type=list-tab$date=0$au=0$c=5

Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.

  • अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...

' border=

Join with us

Footer Logo

Footer Social$type=social_icons

  • loadMorePosts

ਲੇਖ ਰਚਨਾ : ਪੁਸਤਕਾਂ ਦਾ ਮਹੱਤਵ | Importance of Books Essay in Punjabi

Pustaka da mahatav

Essay on Importance of Books : ਕਿਤਾਬਾਂ ਦਾ ਮਹੱਤਵ ਬਾਰੇ ਲੇਖ

Punjabi Essay on “Pustak Padhan de Labh”, “ਪੁਸਤਕਾਂ ਪੜ੍ਹਨ ਦੇ ਲਾਭ” | Punjabi Essay on Pustaka da Mahatav, Paragraph in Punjabi on importance of Books about Importance of Books in Punjabi for Class 8, 9, Class 10, 11 Class 12, PSEB, CBSE, ICSE, B.A Students and Competitive Examinations.

ਪੁਸਤਕਾਂ ਦਾ ਮਹੱਤਵ | ਪੁਸਤਕਾਂ ਪੜ੍ਹਨ ਦੇ ਲਾਭ | Pustak Padhan de Labh Essay In Punjabi

ਮਨ ਦੀ ਸਭ ਤੋਂ ਉੱਤਮ ਖ਼ੁਰਾਕ , ਪੁਸਤਕਾਂ ਹਨ। ਇੱਕ ਵਿਚਾਰਕ ਦਾ ਕਥਨ ਹੈ ਕਿ ਮਾਨਵ-ਜਾਤੀ ਨੇ ਜੋ ਕੁੱਝ ਸੋਚਿਆ, ਕੀਤਾ ਤੇ ਪਾਇਆ ਹੈ, ਉਹ ਪੁਸਤਕਾਂ ਵਿਚ ਸੁਰੱਖਿਅਤ ਹੈ। ਮਾਨਵ-ਸਭਿਅਤਾ ਅਤੇ ਸਭਿਆਚਾਰ ਦੇ ਵਿਕਾਸ ਦਾ ਪੂਰਾ ਸਿਹਰਾ, ਪੁਸਤਕਾਂ ਨੂੰ ਹੀ ਜਾਂਦਾ ਹੈ। ਪੁਸਤਕਾਂ ਦਾ ਮਹੱਤਵ ਤੇ ਮੁੱਲ ਬੇਜੋੜ ਹੈ।

ਪੁਸਤਕਾਂ ਅੰਤਰ ਕਰਨ ਨੂੰ ਪ੍ਰਜਵਲਿਤ ਕਰਦੀਆਂ ਹਨ। ਚੰਗੀਆਂ ਪੁਸਤਕਾਂ,ਪਸ਼ੂ ਤੋਂ ਦਿੱਬਤਾਂ ਦੀ ਤਰਫ ਲੈ ਜਾਂਦੀਆਂ ਹਨ। ਮਨੁੱਖ ਦੀਆਂ ਸਾਤਵਿਕ ਪ੍ਰਵਿਰਤੀਆਂ ਨੂੰ ਜਾਗ੍ਰਿਤ ਕਰਕੇ , ਉਸ ਨੂੰ ਕੁਰਾਹੇ ਪੈਣ ਤੋਂ ਬਚਾਉਂਦੀਆਂ ਹਨ ਅਤੇ ਮਨੁੱਖ, ਸਮਾਜ ਤੇ ਰਾਸ਼ਟਰ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਪੁਸਤਕਾਂ, ਸਾਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸਾਡੇ ਮਨ-ਮਸਤਕ ਉਪਰ ਸਦੀਵੀ ਪ੍ਰਭਾਵ ਛੱਡਦੀਆਂ ਹਨ।

ਮਨੋਰੰਜਨ ਦੇ ਖੇਤਰ ਵਿਚ ਵੀ ਪੁਸਤਕਾਂ, ਮਨੁੱਖ ਦੀ ਸੇਵਾ ਕਰਦੀਆਂ ਹਨ। ਇੱਥੇ ਮਨੋਰੰਜਨ ਦਾ ਅਰਥ, ਸਿਰਫ ਹਾਸ-ਵਿਲਾਸ ਤੋਂ ਨਹੀਂ, ਸਗੋਂ ਮਨੋਰੰਜਨ ਦਾ ਅਰਥ ਡੂੰਘਾ ਹੈ। ਜਿਹੜੀਆਂ ਪੁਸਤਕਾਂ, ਪਾਠਕਾਂ ਨੂੰ ਡੂੰਘਾਈ ਤੋਂ ਛੂਹ ਲੈਂਦੀਆਂ ਹਨ ਅਤੇ ਉਨ੍ਹਾਂ ਦੇ ਮਨ-ਮਸਤਕ ਨੂੰ ਇਕਾਗਰ ਕਰ ਦੇਂਦੀਆਂ ਹਨ, ਸੱਚੇ ਅਰਥਾਂ ਵਿਚ ਉਹ, ਆਨੰਦਦਾਇਕ ਪੁਸਤਕਾਂ ਹਨ। ਇਉਂ, ਹਲਕਾ-ਫੁਲਕਾ ਸਾਹਿਤ, ਕੋਈ ਘੱਟ ਮਹੱਤਵਪੂਰਨ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਾਹਿਤ, ਮਨੁੱਖ ਦੇ ਤਣਾਵਾਂ ਨੂੰ, ਇੱਕ ਵੱਡੀ ਸੀਮਾ ਤੱਕ, ਘੱਟ ਕਰ ਦੇਂਦਾ ਹੈ ਅਤੇ ਉਸ ਦੇ ਮੁਰਝਾਏ ਹੋਏ ਮਨ ਅੰਦਰ, ਖੇੜਾ ਪੈਦਾ ਕਰ ਦੇਂਦਾ ਹੈ।

ਚੰਗੀਆਂ ਪੁਸਤਕਾਂ, ਮਨੁੱਖਾਂ ਨੂੰ ਗਿਆਨ ਅਤੇ ਮਨੋਰੰਜਨ ਪ੍ਰਦਾਨ ਕਰਦੀਆਂ ਹਨ। ਵਿਗਿਆਨ, ਵਣਜ-ਵਪਾਰ, ਕਲਾ ਅਤੇ ਕਾਨੂੰਨ ਨਾਲ ਸੰਬੰਧਤ ਪੁਸਤਕਾਂ, ਮਨੁੱਖ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ, ਮਨੁੱਖ ਆਪਣੇ ਅੰਦਰ, ਅੰਤਰੀਣ-ਸ਼ਕਤੀ ਦਾ ਅਨੁਭਵ ਕਰਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਪੁਸਤਕਾਂ ਸਾਡੇ ਲਈ ਸਹੀ ਰਾਹ-ਦਸੇਰਾ ਹਨ।

ਪੁਸਤਕਾਂ ਸਾਨੂੰ ਸਿਰਫ਼ ਨਵੇਂ ਨਵੇਂ ਖੇਤਰਾਂ ਦਾ ਗਿਆਨ ਅਤੇ ਰਹੱਸਾਂ ਦੇ ਅੰਦਰ ਝਾਕਣ ਹੀ ਨਹੀਂ ਦੇਂਦੀਆਂ ਸਗੋਂ ਸਾਨੂੰ ਚਿੰਤਨ-ਮਨਨ ਕਰਨ ਲਈ ਪ੍ਰੇਰਿਤ ਵੀ ਕਰਦੀਆਂ ਹਨ। ਪੁਸਤਕਾਂ ਸਾਨੂੰ ਦੁਬਿਧਾਵਾਂ ਤੋਂ ਮੁਕਤ ਕਰਦੀਆਂ ਹਨ ਅਤੇ ਸਾਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਗਾਂਧੀ ਜੀ ‘ਗੀਤਾ ਨੂੰ ਮਾਂ ਦਾ ਦਰਜਾ ਦੇਂਦੇ ਸਨ, ਕਿਉਂਕਿ, ਹਰੇਕ ਮੁਸ਼ਕਿਲ ਸਥਿਤੀ ਵਿਚ, ਉਹ ਉਨ੍ਹਾਂ ਦਾ ਮਾਰਗ-ਦਰਸ਼ਕ ਕਰਦੀ ਆ ਰਹੀ ਸੀ। ਪੁਸਤਕਾਂ, ਅਜਿਹੀਆਂ ਮਾਰਗ-ਦਰਸ਼ਕ ਹਨ ਜੋ ਨਾ ਤਾਂ ਸਜਾ ਦੇਂਦੀਆਂ ਹਨ, ਨਾ ਹੀ ਗੁੱਸਾ ਕਰਦੀਆਂ ਹਨ ਅਤੇ ਨਾ ਹੀ ਬਦਲੇ ‘ਚ ਕੁੱਝ ਮੰਗਦੀਆਂ ਹਨ। ਸਗੋਂ, ਇਸ ਦੇ ਨਾਲ ਨਾਲ, ਆਪਣਾ ਸਦੀਵੀ ਅੰਮ੍ਰਿਤ-ਤੋੜ ਦੇਣ ਵਿਚ ਕੁਤਾਹੀ ਨਹੀਂ ਵਰਤਦੀਆਂ। 

ਪੁਸਤਕਾਂ, ਮਨੁੱਖ ਨੂੰ ਆਨੰਦ ਤੇ ਸ਼ਾਂਤੀ ਦੇਂਦੀਆਂ ਹਨ। ਪੁਸਤਕ-ਪ੍ਰੇਮੀ , ਸਭ ਤੋਂ ਵੱਧ ਸੁਖੀ ਹੁੰਦਾ ਹੈ। ਉਹ ਕਦੇ ਵੀ ਜੀਵਨ ਵਿਚ ਖ਼ਾਲੀਪਨ ਮਹਿਸੂਸ ਨਹੀਂ ਕਰਦਾ। ਸੋ, ਪੁਸਤਕਾਂ ਉਪਰ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ।

ਵਿਚਾਰਾਂ ਦੀ ਜੰਗ ਵਿਚ, ਪੁਸਤਕਾਂ ਹੀ ਹਥਿਆਰ ਬਣਦੀਆਂ ਹਨ। ਪੁਸਤਕਾਂ ਵਿਚ ਸਮੋਏ ਹੋਏ ਵਿਚਾਰ, ਪੂਰੇ ਸਮਾਜ ਨੂੰ ਰੂਪਾਂਤ੍ਰਿਤ ਕਰਨ ਦੀ ਸਮੱਰਥਾ ਰੱਖਦੇ ਹਨ। ਅੱਜ ਦਾ ਸੰਸਾਰ, ਵਿਚਾਰਾਂ ਦਾ ਸੰਸਾਰ ਹੈ। ਸਮਾਜ ਵਿਚ ਜਦੋਂ ਵੀ ਕੋਈ ਪਰਿਵਰਤਨ ਵਾਪਰਦਾ ਜਾਂ ਕ੍ਰਾਂਤੀ ਆਉਂਦੀ ਹੈ, ਉਸ ਦੇ ਮੂਲ ਵਿਚ ਕੋਈ ਨਾ ਕੋਈ ਵਿਚਾਰਧਾਰਾ ਜਰੂਰ ਹੁੰਦੀ ਹੈ।

ਵਧੀਆਂ ਪੁਸਤਕਾਂ, ਸਮਾਜ ਵਿਚ ਨਵ-ਚੇਤਨਾ ਦਾ ਸੰਚਾਰ ਕਰਦੀਆਂ ਹਨ ਅਤੇ ਸਮਾਜ ਵਿਚ ਜਨ-ਜਾਗ੍ਰਤੀ ਲਿਆਉਣ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਪੁਸਤਕਾਂ ਪੜ੍ਹਣ ਨਾਲ, ਮਨੁੱਖ ਦਾ ਦ੍ਰਿਸ਼ਟੀ-ਪਰਿਪੇਖ ਵਿਆਪਕ ਹੋ ਜਾਂਦਾ ਹੈ ਅਤੇ ਉਸ ਅੰਦਰ ਉਦਾੱਤ -ਭਾਵਨਾ ਘਰ ਕਰ ਜਾਂਦੀ ਹੈ।

ਪੁਸਤਕਾਂ ਅਜਿਹਾ ਸਦੀਵੀ ਖ਼ਜ਼ਾਨਾ ਹੁੰਦੀਆਂ ਹਨ, ਜੋ ਪਿਛਲੀ ਪੀੜ੍ਹੀ ਦੇ, ਮੁਸ਼ਕਿਲ ਨਾਲ ਗ੍ਰਹਿਣ ਕੀਤੇ ਅਨੁਭਵਾਂ ਨੂੰ ਸਹੀ ਤਰੀਕੇ ਨਾਲ, ਅਗਲੀ ਪੀੜ੍ਹੀ ਤੱਕ ਪੁੱਜਦਾ ਕਰਦੀਆਂ ਹਨ। ਪੁਸਤਕਾਂ ਵਿਚ ਸਮੋਏ ਹੋਏ ਗਿਆਨ ਨੂੰ, ਕੋਈ ਵੀ ਤਬਾਹ ਨਹੀਂ ਕਰ ਸਕਦਾ। ਸੰਖੇਪ ਵਿਚ, ਪੁਸਤਕਾਂ ਦਾ ਵਿਸ਼ਾਲ ਤੇ ਬੇਜੋੜ ਮਹੱਤਵ ਹੁੰਦਾ ਹੈ।

Hope you would like this Lekh Rachna in Punjabi – Pustaka da mahatav, a paragraph in Punjabi on the importance of Books. 

Read More Punjabi Essays

  • Pollution Essay in Punjabi | ਪ੍ਰਦੂਸ਼ਣ ਤੇ ਪੰਜਾਬੀ ਵਿੱਚ ਲੇਖ
  • Punjabi Essay : ਪੰਜਾਬੀ ਵਿੱਚ ਪ੍ਰਦੂਸ਼ਣ ‘ਤੇ 10 ਲਾਈਨਾਂ | 10 Lines on Pollution in Punjabi
  • ਪੰਜਾਬੀ ਦੇ ਲੇਖ : ਪ੍ਰਦੂਸ਼ਣ ‘ਤੇ ਲੇਖ | Essay on Pollution in Punjabi
  • Punjabi Essay on Pradushan di Samasiya ਪ੍ਰਦੂਸ਼ਣ ਦੀ ਸਮਸਿਆ
  • ਸ਼ਹਿਰਾਂ ਵਿੱਚ ਵਧ ਰਿਹਾ ਪ੍ਰਦੂਸ਼ਣ ਕਾਰਨ ਅਤੇ ਰੋਕਥਾਮ ਲਈ ਸੁਝਾਅ ਤੇ ਲੇਖ 
  • Essay on Pradushan Di Samasya in Punjabi- ਪ੍ਰਦੂਸ਼ਣ ਦੀ ਸਮੱਸਿਆ ਤੇ ਲੇਖ
  • ਪਾਣੀ ਦੇ ਸੰਕਟ ‘ਤੇ ਲੇਖ | Essay on Water Crisis in Punjabi

Related Posts

Akbar birbal punjabi kahani – ਹਰਾ ਘੋੜਾ.

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

Leave a comment cancel reply.

Save my name, email, and website in this browser for the next time I comment.

online vidya essay in punjabi

Amount to be Paid

Customer Reviews

online vidya essay in punjabi

Finished Papers

Live chat online

Finished Papers

Customer Reviews

online vidya essay in punjabi

  • Human Resource
  • Business Strategy
  • Operations Management
  • Project Management
  • Business Management
  • Supply Chain Management
  • Scholarship Essay
  • Narrative Essay
  • Descriptive Essay
  • Buy Essay Online
  • College Essay Help
  • Help To Write Essay Online

Orders of are accepted for more complex assignment types only (e.g. Dissertation, Thesis, Term paper, etc.). Special conditions are applied to such orders. That is why please kindly choose a proper type of your assignment.

Support team is ready to answer any questions at any time of day and night

is here to help you!

Student years are the best time of one’s life. You are in the prime of your life and hopeful about the bright future ahead. This is the period that leaves the funniest photos, the sweetest memories, and gives you the most faithful friends. However, there is one thing that spoils all the fun – assignment writing. Have you ever struggled to write an essay or prepare a speech only to find that the deadline is getting closer, and the work is not ready yet? Are you desperate for someone to have your paper done? Ordering it online is a really convenient option, but you must be sure that the final product is worth the price. is one of the leading online writing centers that deliver only premium quality essays, term papers, and research papers.

Once you place an order and provide all the necessary instructions, as well as payment, one of our writers will start working on it. Be sure we won’t choose a person to do your paper at random. The writer assigned will hold an academic degree in the respective area of expertise, which makes it possible for him/her to find the relevant information, carry out exhaustive research, and develop a comprehensible and well-organized document. The final product will meet all your specifications regarding the content and formatting style. What is more, you will not have to proofread it for any grammatical or spelling errors, because our professionals have a really good command of the English language.

What's the minimum time you need to complete my order?

  • Member Login

Bina Mutu Bangsa

Professional Essay Writer at Your Disposal!

Quality over quantity is a motto we at Essay Service support. We might not have as many paper writers as any other legitimate essay writer service, but our team is the cream-of-the-crop. On top of that, we hire writers based on their degrees, allowing us to expand the overall field speciality depth! Having this variation allows clients to buy essay and order any assignment that they could need from our fast paper writing service; just be sure to select the best person for your job!

Write essay for me and soar high!

We always had the trust of our customers, and this is due to the superior quality of our writing. No sign of plagiarism is to be found within any content of the entire draft that we write. The writings are thoroughly checked through anti-plagiarism software. Also, you can check some of the feedback stated by our customers and then ask us to write essay for me.

Emery Evans

is a “rare breed” among custom essay writing services today

All the papers delivers are completely original as we check every single work for plagiarism via advanced plagiarism detection software. As a double check of the paper originality, you are free to order a full plagiarism PDF report while placing the order or afterwards by contacting our Customer Support Team.

Being tempted by low prices and promises of quick paper delivery, you may choose another paper writing service. The truth is that more often than not their words are hollow. While the main purpose of such doubtful companies is to cash in on credulity of their clients, the prime objective of is clients’ satisfaction. We do fulfill our guarantees, and if a customer believes that initial requirements were not met or there is plagiarism found and proved in paper, they can request revision or refund. However, a refund request is acceptable only within 14 days of the initial deadline.

Our paper writing service is the best choice for those who cannot handle writing assignments themselves for some reason. At , you can order custom written essays, book reviews, film reports, research papers, term papers, business plans, PHD dissertations and so forth. No matter what academic level or timeframe requested is – we will produce an excellent work for you!

Customers usually want to be informed about how the writer is progressing with their paper and we fully understand that – he who pays the piper calls the tune. Therefore, with you have a possibility to get in touch with your writer any time you have some concerns or want to give additional instructions. Our customer support staff is there for you 24/7 to answer all your questions and deal with any problems if necessary.

Of course, the best proof of the premium quality of our services is clients’ testimonials. Just take a few minutes to look through the customer feedback and you will see that what we offer is not taking a gamble.

is a company you can trust. Share the burden of academic writing with us. Your future will be in safe hands! Buy essays, buy term papers or buy research papers and economize your time, your energy and, of course, your money!

How much does an essay cost?

Starting your search for an agency, you need to carefully study the services of each option. There are a lot of specialists in this area, so prices vary in a wide range. But you need to remember that the quality of work directly depends on the cost. Decide immediately what is more important to you - financial savings or the result.

Companies always indicate how much 1000 characters of text costs, so that the client understands what price to expect and whether it is worth continuing to cooperate.

At Essayswriting, it all depends on the timeline you put in it. Professional authors can write an essay in 3 hours, if there is a certain volume, but it must be borne in mind that with such a service the price will be the highest. The cheapest estimate is the work that needs to be done in 14 days. Then 275 words will cost you $ 10, while 3 hours will cost you $ 50. Please, take into consideration that VAT tax is totally included in the mentioned prices. The tax will be charged only from EU customers.

When choosing an agency, try to pay more attention to the level of professionalism, and then evaluate the high cost of work.

Finished Papers

online vidya essay in punjabi

Jalan Zamrud Raya Ruko Permata Puri 1 Blok L1 No. 10, Kecamatan Cimanggis, Kota Depok, Jawa Barat 16452

Reset password

Email not found.

online vidya essay in punjabi

Terms of Use

Privacy Policy

online vidya essay in punjabi

Andre Cardoso

online vidya essay in punjabi

  • Share full article

Advertisement

Supported by

‘Chelsea’ Asked for Nude Pictures. Then the Sextortion Began.

Young men are being tricked into sending naked pictures to scammers pretending to be women — who then demand money. The consequences can be devastating.

On an urban waterfront, a single figure wearing a black hooded sweatshirt, faces toward the water.

By Sarah Maslin Nir

The Instagram message popped up from a girl named Chelsea: “Howdy.”

David didn’t know anyone named Chelsea, but he clicked through her profile: She had brown hair and a nice smile; under her name was a quote from the Bible. He thought it was sort of weird that she was messaging him, a stranger, in the middle of a workday, but her pouty selfies made that easy to ignore.

He was hesitant when she asked him to chat, but soon her flirty messages escalated to a volley of explicit pictures, and David, a 32-year-old pharmacy technician, got carried away. When she asked him for a nude, he hardly thought twice, he said. He slipped into the bathroom at the New Jersey hospital where he works, took a picture and hit send.

Within seconds, the threats began.

David’s phone lit up with messages: pictures he had sent with his genitals exposed alongside screenshots of his Instagram followers with whom he shares a last name — his family. “She said: I’m demanding $500, if not I’m going to send it to all of these people,” said David, who asked that only his middle name be used to protect his privacy. “Then she started a countdown.”

But there was no Chelsea. The real person behind the account, David said, was a man who, over the course of three fraught days, inadvertently revealed he was in Nigeria as he demanded hundreds of dollars to keep David’s pictures private. As he paid up, David joined the thousands of people cowed under a new scam that has exploded over the past three years to become the fastest-growing cybercrime, according to both the F.B.I. and the Department of Homeland Security.

Called financial sextortion, it is a uniquely modern riff on the romance scams of yesteryear in which the lonely were seduced into parting with their money by people posing as suitors. In other versions of the scheme that focus on women and girls, explicit images are typically coerced for sexual gratification or to be sold as pornography. This new iteration preys on young men and teenage boys, and the images are held as ransom — often for as little as a few hundred dollars, to be paid typically through cryptocurrency or even gift cards from the sender.

But cybercrime agencies caution not to be deceived by the seemingly small stakes. Many victims caught in this scam are minors — of the 13,000 reports of financial sextortion the F.B.I. received between October 2021 to March 2023, a vast majority of them involved boys. And though David’s dealings with “Chelsea” cost him $750 (as well as spiraling anxiety and a deep sense of humiliation), the consequences for young boys can be devastating. According to the F.B.I., between January 2021 and July 2023, at least 20 teenagers, when faced with the threat that an embarrassing photo would ruin their lives, have killed themselves.

“They can’t understand temporary versus forever,” said Mary Rodee, the mother of Riley Basford, a 15-year-old from Potsdam, N.Y., who in 2021 killed himself just hours after he was enticed by a scammer who posed as a girl his age on Facebook. After Riley sent nude photos of himself, the scammer demanded $3,500 to have them returned. Since her son’s death, Ms. Rodee, an elementary schoolteacher, has become an outspoken educator about sextortion.

She also has joined the ranks of parents and cybersecurity experts lobbying for better protections from the social media that the scammers use. “It is really hard to just live with knowing that these people who did this to Riley continue to get away with it,” Ms. Rodee said. “I just can’t understand, how can the tech companies not immediately stop them? Because they could.”

Sextortion tips for scammers

In a co-working space in New Haven, Conn., Paul Raffile , a cyberintelligence analyst, put up shades to mask his work computer screen — it was filled with the social media profiles of sextorters sharing their spoils on TikTok. Last year, Mr. Raffile was introduced to sextortion when a friend contacted him for help with a humiliating problem.

He was stunned by how open the scammers were about their exploits, bragging about their marks (whom they refer to as “clients”) and comparing best practices on public message boards and social media accounts. Since then, Mr. Raffile has made it the focus of his work at the Network Contagion Research Institute , an independent organization that identifies and forecasts online threats.

“It was extremely shocking, the number of people — especially young people — being targeted by the scam on a daily basis,” he said. “It was insane to see just how cavalier they were being, and how public and open they were about sextorting victims.”

He learned how they typically work. First, a scammer located in, say, Ivory Coast, will create an attractive female avatar. To find targets, he may trawl a high school football team’s social media account and “friend” all the players; those who accept the friend request are sent flirtatious messages. Once the person has obtained a photo — one that shows both genitals and face, for more leverage — the scammer will use that list of people as well as the victim’s online friend list as a weapon, threatening to send the compromising picture to teammates, coaches and teachers.

On his screen, Mr. Raffile pulled up what amounts to a school for sextorters: online marketplaces on TikTok, YouTube and Scribd, a popular repository of documents, where you can browse through libraries of extortion scripts, known in the trade as “formats.” These are step-by-step guides on how to blackmail, or in the shorthand of the scammers, “BM.” The scripts, some of which are for sale on the site, include things like the best words and phrases to seduce a victim into handing over a picture, and even instructions on how to instill the right amount of panic.

The method has become so common that when a different New Jersey man was duped into sending a scammer nude photos, the man immediately raced to a drugstore to follow the scammer’s directions: load $1,000 onto as many gift cards as necessary and send the redemption codes. At the register, the store manager took one look at the gift cards and tried to stop him, the man said; the manager had seen this before.

The man, who asked not to be named, said he was too afraid to heed the advice. He sent the money anyway.

‘Your world is not over.’

Financial sextortion emerged on law enforcement radar about five years ago, according to Mike Prado, the deputy assistant director of the Homeland Security Investigations Cyber Crimes Center. Known as C3, the center is a hub based in Fairfax, Va., about 30 minutes west of Washington. In a hulking office building with hallway wallpaper meant to evoke binary code, forensic analysts sift through the digital footprints of online criminals, including sextorters.

From 2022 to 2023, about 2,300 sextortion cases came into C3, Mr. Prado said; since October 2023, there have been 8,000. But even that notable jump is most likely an undercount, he said, because of the shame many victims feel. As an example of the potential scope: Last year, the parent company of Snapchat conducted a survey of over 1,000 teenagers and young adults that found nearly half had been recently approached sexually across different social media by strangers. Nearly half of those who shared explicit pictures were met with sextortion attempts.

“The consequences of this could not be more serious,” Mr. Prado said. “It is inordinately affecting children, and young boys in particular.”

U.S. law enforcement has gone after scammers abroad successfully a few times: After a Michigan teenager named Jordan DeMay shot himself following the scam in 2022, two Nigerian brothers, Samuel Ogoshi, 22, and Samson Ogoshi, 20, were arrested in Lagos this past summer following an F.B.I. investigation and extradited to Michigan.

In April both pleaded guilty to conspiring to exploit teenage boys — there were hundreds of other victims, according to the F.B.I. — which entails a mandatory minimum sentence of 15 years in prison.

But in most instances, Homeland Security’s investigation begins and ends in the center in Fairfax. While there have been some arrests made abroad, the United States has no formal extradition agreement with many of the countries where the scammers are. Ivory Coast, which analysts at the Cyber Crime Center have located as the primary location of financial sextortion cases, has no such agreement.

“It absolutely is a source of frustration, which is why we have switched tactics to a certain degree, and are really focusing on the prevention and education piece,” Mr. Prado said. For victims, he said, “It is important to note your world is not over.”

A push for digital guardrails

Ms. Rodee is haunted by the fact that her son, Riley, didn’t realize he had options once he hit send. Part of her work now, she said, is changing the longstanding messaging to children that the internet is forever, an approach that advocates and law enforcement have also begun to take.

But she and others lay most of the blame on social media companies that she says are not doing enough to block the scam accounts. Ms. Rodee has become a regular at the U.S. Capitol, lobbying Congress to pass laws that would require tech companies to install stronger digital guardrails for minors, among other reforms. This week, President Biden signed into law the REPORT Act, which requires social media platforms to report crimes involving enticement of children, which they are not currently required to do.

“Even though I’m sick and sad, I can’t stop trying or give up,” Ms. Rodee said.

In early April, Meta, which owns Instagram and Facebook, announced it would be testing an optional security feature to both block unwanted nude images and remind senders to think twice before sharing their own. It is developing new tech to identify potential sextortion accounts, among other measures.

“This is a highly adversarial space,” Antigone Davis, the global head of safety for Meta, said in a statement. “Determined scammers and criminals evolve their tactics to try and evade our protections.”

Others want to hold tech accountable not for future incidents but for past negligence: Brandon Guffey ’s teenage son, Gavin, killed himself in 2022 after falling prey to a sextortion scam. In January, Mr. Guffey, a South Carolina state representative, sued Meta for what he claims is the tech company’s failure to provide adequate child protections.

“You are allowing someone from outside this country to contact minors, and they exchange child pornography through their channels, and yet they try to claim that it is not their problem,” Representative Guffey said in an interview. “They put profit over people, and sad to say, one of those people was my son,” he said.

The cybersecurity researcher, Mr. Raffile, agreed with the assessment that tech companies have much more to do to address a problem of which they are fully aware, despite recent moves to cooperate with law enforcement and roll out new safety features.

On Reddit, victims on one sextortion forum share encouragement and empathy with distraught newcomers. There is hard-won advice from Reddit commenters — don’t pay; the pictures won’t actually ruin your life — and links to resources like the National Center for Missing and Exploited Children , a nonprofit clearinghouse for crimes involving children, where the crime can be reported, and which offers methods for getting pictures exposed online removed.

This is the tack the Department of Homeland Security is taking. In April it announced a nationwide rollout of awareness campaigns that will include signs at Major League Baseball games and NASCAR rallies, as well as partnerships with groups like the Boy Scouts of America. Special agents will visit schools to inform teenagers of the crime and how to avoid falling victim.

On a recent afternoon, at one such presentation in the auditorium of Preston High, a Catholic girls’ school in the Throgs Neck section of the Bronx, several hundred students sat before a special agent with Homeland Security Investigations in New York, half-listening as he told them about the perils of sextortion.

As he spoke, at least a third of the students appeared to drift off.

Sarah Maslin Nir is a Times reporter covering anything and everything New York ... and sometimes beyond. More about Sarah Maslin Nir

IMAGES

  1. Lohri Essay In Written In Punjabi

    online vidya essay in punjabi

  2. How to Write Essay in Punjabi

    online vidya essay in punjabi

  3. 15 August I Essay in Punjabi I ਲੇਖ-ਰਚਨਾ I Essay-Writing I Punjabi Class

    online vidya essay in punjabi

  4. Teach Punjabi using these 7 essays

    online vidya essay in punjabi

  5. My School Essay in Punjabi /My School / Essay on my school in Punjabi

    online vidya essay in punjabi

  6. Mera Pind Lekh Punjabi Vich

    online vidya essay in punjabi

VIDEO

  1. ਮੇਰਾ ਸਕੂਲ 10 lines essay in Punjabi || My school Essay in Punjabi

  2. ਦੁਸਹਿਰਾ

  3. #Holi essay in punjabi (10 lines) ਲੇਖ- #ਹੋਲੀ

  4. Essay on Online Education in Punjabi ||Punjabi Essay on Online Education ||ਆਨਲਾਈਨ ਸਿੱਖਿਆ ਤੇ ਲੇਖ

  5. 10 lines shaheed udham singh in punjabi|shaheed udham singh essay in punjabi 10 lines |ਸ਼ਹੀਦ ਊਧਮ ਸਿੰਘ

  6. Learn Punjabi

COMMENTS

  1. Online Vidya

    Welcome to Online Vidya Platform, supporting Punjabi learning worldwide both in the classroom and/or at home. It is designed to deliver language learning through interactive activities, stories, songs and challenges. Our team has designed modern state of art and lessons with easy-to-follow instructions. Units of learning are based on Australian ...

  2. Vidhya Vichari Ta Parupkari "ਵਿੱਦਿਆ ਵੀਚਾਰੀ ਤਾਂ ਪਰਉਪਕਾਰੀ " Punjabi Essay

    Vidhya Vichari Ta Parupkari "ਵਿੱਦਿਆ ਵੀਚਾਰੀ ਤਾਂ ਪਰਉਪਕਾਰੀ " Punjabi Essay, Paragraph for Class 8, 9, 10, 11 and 12 ...

  3. ਖੇਡਾਂ ਦੀ ਮਹੱਤਤਾ

    ਖੇਡਾਂ ਕਸਰਤ ਦੇ ਹੋਣ ਵਾਲੇ ਲਾਭ | Kheda De Labh. ਖੇਡਾਂ ਸਾਡੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀਆਂ ਹਨ, ਇਹ ਸਰੀਰ ਨੂੰ ਫਿੱਟ ਅਤੇ ਚੁਸਤ-ਦਰੁਸਤ ਰੱਖਦੀਆਂ ਹਨ। ਖੇਡਦੇ ...

  4. Essay On Importance Of Education In Punjabi

    This Post will help you to write an essay on the Importance of Education in the Punjabi, Sikhiya Da Mahatav and Padhai da Mahatav in the Punjabi language. This Punjabi Essay will help the students of classes 6,7,8,9,10 Class 11 and Class 12 of CBSE, ICSE and PSEB board Students.

  5. Punjabi Essays on Latest Issues, Current Issues, Current Topics for

    Sandhu on Punjabi Essay on "Sadak Durghatna", "ਸੜਕਾਂ ਤੇ ਦੁਰਘਟਨਾਵਾਂ", Punjabi Essay for Class 10, Class 12 ,B.A Students and Competitive Examinations. Jasveen Kaur on Punjabi Essay on "Vaisakhi", "ਵਿਸਾਖੀ", Punjabi Essay for Class 10, Class 12 ,B.A Students and Competitive Examinations.

  6. Punjabi Essay, Paragraph on "Sanjhi Vidya", "ਸਾਂਝੀ ਵਿਦਿਆ " for Class 8

    Punjabi Essay, Paragraph on "Sanjhi Vidya", "ਸਾਂਝੀ ਵਿਦਿਆ " for Class 8, 9, 10, 11, 12 of Punjab Board, CBSE Students.

  7. Punjabi Essay on "Vidyarthi ate Anushasan", "ਵਿਦਿਆਰਥੀ ਅਤੇ ਅਨੁਸ਼ਾਸਨ

    Sandhu on Punjabi Essay on "Sadak Durghatna", "ਸੜਕਾਂ ਤੇ ਦੁਰਘਟਨਾਵਾਂ", Punjabi Essay for Class 10, Class 12 ,B.A Students and Competitive Examinations. Jasveen Kaur on Punjabi Essay on "Vaisakhi", "ਵਿਸਾਖੀ", Punjabi Essay for Class 10, Class 12 ,B.A Students and Competitive Examinations.

  8. Punjabi Essay on Kitaba di Mahatata ਕਿਤਾਬਾਂ ਦੀ ਮਹੱਤਤਾ for Class 7, 8, 9

    Welcome to PunjabiStory, in this Educational Blog, we provide free study materials for Punjabi language learners. Our platform provides Punjabi letters, essays, stories, applications, sample papers, and educational news for CBSE, ICSE, and PSEB students, parents, and teachers.

  9. Punjabi Essay on "Sanjhi Vidiya de Labh te Haniya", "ਸਾਂਝੀ ਵਿੱਦਿਆ ਦੇ

    Punjabi Essay on "Sanjhi Vidiya de Labh te Haniya", "ਸਾਂਝੀ ਵਿੱਦਿਆ ਦੇ ਲਾਭ ਤੇ ਹਾਨੀਆਂ", Punjabi Essay for Class 10, Class 12 ,B.A Students and Competitive Examinations. Absolute-Study December 17, 2018 Punjabi Language No Comments.

  10. Punjabi Essay, Lekh on "Sanjhi Vidiya","ਸਾਂਝੀ ਵਿੱਦਿਆ " Punjabi

    Punjabi Essay, Lekh on "Sanjhi Vidiya","ਸਾਂਝੀ ਵਿੱਦਿਆ " Punjabi Paragraph, Speech for Class 8, 9, 10, 11, 12 Students in Punjabi Language.

  11. Punjabi Essay on "Women Education", "ਇਸਤਰੀ ...

    Essay on Women Education in Punjabi Language : In this article, we are providing ਇਸਤਰੀ ਵਿੱਦਿਆ ਪੰਜਾਬੀ ਲੇਖ for students.

  12. ਪੰਜਾਬੀ ਲੇਖ: Punjabi Essays on Latest Issues, Current Issues, Current

    ਪੰਜਾਬੀ ਲੇਖ ਦੀ ਸੂੱਚੀ- Punjabi Essay List. Punjabi Lekh Essay on "ਸਵੇਰ ਦੀ ਸੈਰ", "Savere di Sair", "Saver Di Sair" Punjabi Essay for Class 4,5,6,7,8,9,10. Punjabi Letter Chote Bhai Bhra nu kheda vich hissa len lai Patar ਛੋਟੇ ਭਾਈ ਨੂੰ ਖੇਡਾਂ ਵਿੱਚ ...

  13. ਇੰਟਰਨੈੱਟ 'ਤੇ ਲੇਖ ਪੰਜਾਬੀ ਵਿੱਚ

    Essay Paragraph on " The Internet" in the Punjabi Language: In this article, we are providing ਇੰਟਰਨੈੱਟ 'ਤੇ ਲੇਖ ਪੰਜਾਬੀ ਵਿੱਚ for students of class 5th, 6th, 7th, 8th, 9th and 10th CBSE, ICSE and State Board Students. Let's Read Punjabi Short Essay and Paragraph on the Internet and It's Benefits.

  14. ਲੇਖ ਰਚਨਾ : ਪੁਸਤਕਾਂ ਦਾ ਮਹੱਤਵ

    Punjabi Essay on "Pustak Padhan de Labh", "ਪੁਸਤਕਾਂ ਪੜ੍ਹਨ ਦੇ ਲਾਭ" | Punjabi Essay on Pustaka da Mahatav, Paragraph in Punjabi on importance of Books about Importance of Books in Punjabi for Class 8, 9, Class 10, 11 Class 12, PSEB, CBSE, ICSE, B.A Students and Competitive Examinations.

  15. Vidya Essay In Punjabi

    Try EssayBot which is your professional essay typer. EssayBot is an essay writing assistant powered by Artificial Intelligence (AI). Given the title and prompt, EssayBot helps you find inspirational sources, suggest and paraphrase sentences, as well as generate and complete sentences using AI. If your essay will run through a plagiarism checker ...

  16. Vidya Vichari Parupkari Essay In Punjabi

    All the candidates pass the following stages of the hiring process before they become our team members: Diploma verification. Each essay writer must show his/her Bachelor's, Master's, or Ph.D. diploma. Grammar test. Then all candidates complete an advanced grammar test to prove their language proficiency. Writing task.

  17. Vidya Essay In Punjabi

    Vidya Essay In Punjabi - offers three types of essay writers: the best available writer aka. standard, a top-level writer, and a premium essay expert. Every class, or type, of an essay writer has its own pros and cons. Depending on the difficulty of your assignment and the deadline, you can choose the desired type of writer to fit in your ...

  18. Vidya Essay In Punjabi

    Vidya Essay In Punjabi - 4.8 (3157 reviews) Our best editors will run additional screenings to check the quality of your paper. Order now Login. 989 Orders prepared. ... To get the online essay writing service, you have to first provide us with the details regarding your research paper. So visit the order form and tell us a paper type, academic ...

  19. Vidya Essay In Punjabi

    Eveline never stops until you're 100% satisfied with the result. She believes essay writing to be her specialty. Free Revisions. Constant customer. Assistance. Level: College, University, High School, Master's, PHD, Undergraduate, Regular writer. Open chat.

  20. Sanji Vidya Essay In Punjabi

    Toll free 1 (888)499-5521 1 (888)814-4206. Sanji Vidya Essay In Punjabi. Accuracy and promptness are what you will get from our writers if you write with us. They will simply not ask you to pay but also retrieve the minute details of the entire draft and then only will 'write an essay for me'. You can be in constant touch with us through ...

  21. Vidya Ka Mahatva Essay In Punjabi

    Well-planned online essay writing assistance by PenMyPaper. Writing my essays has long been a part and parcel of our lives but as we grow older, we enter the stage of drawing critical analysis of the subjects in the writings. This requires a lot of hard work, which includes extensive research to be done before you start drafting.

  22. Sanji Vidya Essay In Punjabi

    They won't fail you. ID 11801. Your credit card will be billed as Writingserv 938-777-7752 / Devellux Inc, 1012 E Osceola PKWY SUITE 23, KISSIMMEE, FL, 34744. 4.8/5. Financial Analysis. 385. Customer Reviews. Diane M. Omalley.

  23. 'Chelsea' Asked for Nude Photos. Then the Extortion Began.

    The consequences can be devastating. "David," a 32-year-old pharmacy technician, fell for a sextortion scam. Jeenah Moon for The New York Times. The Instagram message popped up from a girl ...